ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ à¨à¨¾à¨°à¨¤ ਸਰਕਾਰ ਦੀ ਤਰਫ਼ੋਂ ਸਖ਼ਤ ਰà©à¨– ਅਖ਼ਤਿਆਰ ਕੀਤੇ ਜਾਣ ਮਗਰੋਂ ਵੀਰਵਾਰ ਨੂੰ ਪਾਕਿਸਤਾਨ ਸਰਕਾਰ ਨੇ ਵੀ ਕà©à¨ ਜਵਾਬੀ ਕਾਰਵਾਈਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਸਿੰਧੂ ਨਦੀ ਦਾ ਜਲ ਬੰਦ ਕਰਨਾ ‘ਜੰਗ ਛੇੜਣ ਵਾਲਾ ਕੰਮ’ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ 1972 ਸਿਮਲਾ ਸੰਧੀ ਨੂੰ ਵੀ ਮà©à¨…ੱਤਲ ਅਤੇ ਆਪਣੇ ਹਵਾਈ ਖੇਤਰ ਨੂੰ à¨à¨¾à¨°à¨¤à©€ ਉਡਾਣਾਂ ਲਈ ਬੰਦ ਕਰ ਦਿੱਤਾ ਹੈ – ਜਿਸ ਤਹਿਤ à¨à¨¾à¨°à¨¤ ਨਾਲ ਵਪਾਰ, ਯਾਤਰਾ ਅਤੇ ਕੂਟਨੀਤਕ ਰਿਸ਼ਤੇ ਖਤਮ ਕੀਤੇ ਗਠਹਨ।
ਇਹ ਫੈਸਲੇ 24 ਅਪà©à¨°à©ˆà¨² ਨੂੰ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਰਾਸ਼ਟਰੀ ਸà©à¨°à©±à¨–ਿਆ ਕਮੇਟੀ ਦੀ ਬੈਠਕ ਦੌਰਾਨ ਲਈ ਗà¨à¥¤
ਪਾਕਿਸਤਾਨ ਨੇ ਕਿਹਾ ਕਿ ਜੇਕਰ ਸਿੰਧੂ ਨਦੀ ਦੇ ਪਾਣੀ ਦੇ ਬਹਾਵ ਨੂੰ ਬਦਲਿਆ ਗਿਆ ਤਾਂ ਉਹ ਉਨà©à¨¹à¨¾à¨‚ ਕੋਲ ਮੌਜੂਦ ਸਮà©à©±à¨šà©€ ਤਾਕਤ ਨਾਲ ਜਵਾਬ ਦੇਣਗੇ। ਇਹ ਦੋਵੇਂ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਗੰà¨à©€à¨° ਰੂਪ ਲੈਂਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਅਕਸਰ ਹੀ ਆਪਣੀ ਪà©à¨°à¨®à¨¾à¨£à©‚ ਸ਼ਕਤੀ ਵਰਤਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਕਰਕੇ ਇਸ ਦੇਸ਼ ਨੂੰ ਕਈ ਆਰਥਿਕ ਤੰਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਹਾਲਾਂਕਿ ਇਸ ਜੇ ਜਵਾਬ ਵਿੱਚ ਅਜੇ ਤੱਕ à¨à¨¾à¨°à¨¤ ਸਰਕਾਰ ਦੀ ਤਰਫ਼ੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰੰਤੂ à¨à¨¾à¨°à¨¤ ਨੇ ਇਹ ਗੱਲ ਉੱਤੇ ਸਟੈਂਡ ਰੱਖਿਆ ਹੈ ਕਿ ਪਾਕਿਸਤਾਨ ਨੂੰ ਆਪਣੀ ਪੂਰੀ ਸ਼ਕਤੀ ਉਨà©à¨¹à¨¾à¨‚ ਦੇ ਦੇਸ਼ ਅੰਦਰ ਪਣਪ ਰਹੇ ਅੱਤਵਾਦ ਵਿਰà©à©±à¨§ ਵਰਤਣੀ ਚਾਹੀਦੀ ਹੈ।
ਪਾਕਿਸਤਾਨ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਵਿਸ਼ਵ ਬੈਂਕ ਵੱਲੋਂ ਵੀ ਨਾਲ ਦਸਤਖ਼ਤ ਕੀਤਾ ਗਿਆ ਹੈ ਇਸ ਲਈ ਦੋਵੇਂ ਦੇਸ਼ਾਂ ਵਿੱਚੋਂ ਕੋਈ ਵੀ ਆਪਣੇ ਤੌਰ ਉੱਤੇ ਇਸ ਸੰਧੀ ਨੂੰ ਮà©à¨…ੱਤਲ ਨਹੀਂ ਕਰ ਸਕਦਾ। ਨਿਚਲੇ ਪਾਸੇ ਰਾਇਪੇਰੀਅਨ ਦੇਸ਼ ਹੋਣ ਕਰਕੇ ਪਾਕਿਸਤਾਨ ਦੇ ਸਰੋਕਾਰ à¨à¨¾à¨°à¨¤ ਦੀ ਤਰਫ਼ੋਂ ਵਹਿ ਕੇ ਆਉਂਦੇ ਪਾਣੀ ਦੇ ਨਾਲ ਸਬੰਧਤ ਹਨ ਪਰ ਉਸਦੀ à¨à¨¾à¨°à¨¤ ਨੂੰ ਪੂਰੀ ਸ਼ਕਤੀ ਨਾਲ ਜਵਾਬ ਦੇਣ ਦੀ ਧਮਕੀ ਨਾਲ ਪà©à¨°à¨®à¨¾à¨£à©‚ ਸ਼ਕਤੀ ਰੱਖਣ ਵਾਲੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧਾ ਸਕਦਾ ਹੈ।
1972 ਦੀ ਸਿਮਲਾ ਸੰਧੀ ਦਾ ਮà©à©±à¨– ਮੰਤਵ ਦੋਵਾਂ ਦੇਸ਼ਾਂ ਵਿੱਚਕਾਰ à¨à©±à¨²à¨“ਸੀ ਕਾਇਮ ਹੋਣਾ ਹੈ ਪਰੰਤੂ ਇਸ ਨੂੰ ਜੇਕਰ ਪਾਕਿਸਤਾਨ ਦੀ ਤਰਫ਼ੋਂ ਮà©à¨…ੱਤਲ ਕਰਨ ਦੀ ਗੱਲ ਸਾਹਮਣੇ ਆਈ ਹੈ ਤਾਂ ਇਸ ਦਾ à¨à¨¾à¨µ ਹੈ ਕਿ ਪਾਕਿ ਕਹਿ ਰਿਹਾ ਹੈ ਕਿ ਹà©à¨£ à¨à©±à¨²à¨“ਸੀ ਹੈ ਹੀ ਨਹੀਂ।
Comments
Start the conversation
Become a member of New India Abroad to start commenting.
Sign Up Now
Already have an account? Login