ਨਵੀਂ ਦਿੱਲੀ ਵਿਖੇ ਸਰਬ ਪਾਰਟੀ ਬੈਠਕ ਦੌਰਾਨ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਉਨà©à¨¹à¨¾à¨‚ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਤਵਾਦੀ ਪਹਿਲਗਾਮ ਵਿੱਚ ਹਮਲਾ ਕਰਨਗੇ ਕਿਉਂਕਿ ਅਜਿਹਾ ਨਹੀਂ ਹੋਇਆ ਸੀ। ਉਨà©à¨¹à¨¾à¨‚ ਕਿਹਾ ਕਿ ਅੱਤਵਾਦੀ ਹਮਲਿਆਂ ਦੇ ਚੱਲਦੇ ਆ ਰਹੇ ਤਰੀਕੇ ਤੋਂ ਵੱਖ ਅਪਣਾਠਗਠਇਸ ਤਰੀਕੇ ਦਾ ਅੰਦਾਜ਼ਾ ਨਾ ਲਗਾ ਪਾਉਣਾ ਇੱਕ ‘à¨à©à©±à¨²’ ਹੈ।
ਸੰਸਦੀ ਮਾਮਲਿਆਂ ਬਾਰੇ à¨à¨¾à¨°à¨¤ ਸਰਕਾਰ ਦੇ ਮੰਤਰੀ ਕਿਰਨ ਰੀਜੀਜੂ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਦੌਰਾਨ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਗà©à¨°à¨¹à¨¿ ਮੰਤਰਾਲੇ ਦੇ ਅਧਿਕਾਰੀਆਂ ਨੇ ਆਗੂਆਂ ਨੂੰ ਸਮà©à©±à¨šà©‡ ਘਟਨਾਕà©à¨°à¨® ਬਾਰੇ ਬà©à¨°à©€à¨« ਕੀਤਾ।
ਵਿਰੋਧੀ ਦਲ ਦੇ ਆਗੂ ਰਾਹà©à¨² ਗਾਂਧੀ ਨੇ ਕਿਹਾ ਕਿ ਸਾਡੀ ਤਰਫ਼ੋਂ à¨à¨¾à¨°à¨¤ ਸਰਕਾਰ ਨੂੰ ਇਸ ਮਾਮਲੇ ਵਿੱਚ ਕਰੜੀ ਕਾਰਵਾਈ ਕਰਨ ਦਾ ਪੂਰਨ ਸਹਿਯੋਗ ਦਿੱਤਾ ਗਿਆ ਹੈ।
ਸੂਤਰਾਂ ਅਨà©à¨¸à¨¾à¨° ਅਧਿਕਾਰੀਆਂ ਨੇ ਆਗੂਆਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਪਹਿਲਾਂ ਪਹਿਲਗਾਮ ਜਾਂ ਅਨੰਤਨਾਗ ਜਿਹੇ ਸੈਲਾਨੀ ਸਥਾਨਾਂ ਨੂੰ ਟਾਰਗੇਟ ਨਹੀਂ ਕੀਤਾ ਅਤੇ ਇਸ ਹਮਲੇ ਦਾ ਅੰਦਾਜ਼ਾ ਨਹੀਂ ਸੀ। ਬੈਠਕ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਅਤੇ ਰਾਹà©à¨² ਗਾਂਧੀ ਨੇ ਸà©à¨°à©±à¨–ਿਆ ਵਿੱਚ à¨à©à©±à¨² ਦਾ ਮਾਮਲਾ ਉਠਾਇਆ ਸੀ। ਇਸ ਦੌਰਾਨ à¨à¨¾à¨°à¨¤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗà©à¨°à¨¹à¨¿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਡਾ. à¨à©±à¨¸ ਜੈਸ਼ੰਕਰ ਵੀ ਮੌਜੂਦ ਸਨ।
Comments
Start the conversation
Become a member of New India Abroad to start commenting.
Sign Up Now
Already have an account? Login