ਸੀਨੀਅਰ à¨à¨¡à¨µà©‹à¨•ੇਟ ਹਰਵਿੰਦਰ ਸਿੰਘ ਫੂਲਕਾ ਨੇ ਜਾਣਕਾਰੀ ਸਾਂà¨à©€ ਕੀਤੀ ਹੈ ਕਿ ਦਿੱਲੀ ਦੀ ਉੱਚ ਅਦਾਲਤ ਅੰਦਰ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਪੰਜ ਵੱਖ-ਵੱਖ ਕੇਸਾਂ ਦੀ ਸà©à¨£à¨µà¨¾à¨ˆ ਸ਼à©à¨°à©‚ ਹੋ ਗਈ ਹੈ। ਫੂਲਕਾ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕਰਕੇ ਦਿੱਤੀ।
ਫੂਲਕਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਇਹ ਪੰਜ ਵੱਖ-ਵੱਖ ਕੇਸ ਦਿੱਲੀ ਕੈਂਟ ਥਾਣੇ ਦੇ ਮਾਮਲੇ ਹਨ। ਇਹ ਪੰਜ ਕਤਲਾਂ ਦੀਆਂ ਪੰਜ ਵੱਖਰੀਆਂ ਸ਼ਿਕਾਇਤਾਂ ਦੇ ਮਾਮਲੇ ਹਨ। ਉਨà©à¨¹à¨¾à¨‚ ਕਿਹਾ ਕਿ ਇਨà©à¨¹à¨¾à¨‚ ਪੰਜ ਕੇਸਾਂ ਵਿੱਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਲੀਪਾ-ਪੋਚੀ ਦਾ ਕੰਮ ਕੀਤਾ ਗਿਆ ਅਤੇ ਕਿਸੇ ਵੀ ਗਵਾਹ ਨੂੰ ਅਦਲਤਾਂ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਮà©à¨²à©›à¨®à¨¾à¨‚ ਨੂੰ ਛੱਡਿਆ ਗਿਆ।
ਉਨà©à¨¹à¨¾à¨‚ ਕਿਹਾ ਕਿ ਹà©à¨£ ਦਿੱਲੀ ਉੱਚ ਅਦਾਲਤ ਨੇ ਇਹ ਮਾਮਲੇ ਸ਼à©à¨°à©‚ ਕੀਤੇ ਹਨ ਤੇ ਮà©à¨²à©›à¨®à¨¾à¨‚ ਨੂੰ ਨੋਟਿਸ ਜਾਰੀ ਕੀਤੇ ਗਠਹਨ ਅਤੇ ਪੰਜੇ ਕੇਸਾਂ ਦੇ ਵਿੱਚ ਨਵੇਂ ਸਿਰਿਓਂ ਸà©à¨£à¨µà¨¾à¨ˆ ਤੇ ਜਾਂਚ ਕਿਉਂ ਨਾਲ ਕਰਵਾਈ ਜਾਵੇ, ਇਹ ਦਲੀਲ ਅਦਾਲਤ ਦੇ ਵਿੱਚ ਦਰਜ ਕੀਤੀ ਜਾ ਚà©à©±à¨•à©€ ਹੈ। ਉਨà©à¨¹à¨¾à¨‚ ਕਿਹਾ ਕੇ ਇਨà©à¨¹à¨¾à¨‚ ਕੇਸਾਂ ਵਿੱਚ ਹà©à¨£ 3 ਮਈ ਨੂੰ ਦਲੀਲਾਂ ਚੱਲਣਗੀਆਂ ਕਿ ਇਨà©à¨¹à¨¾à¨‚ ਪੰਜ ਕਤਲ ਕੇਸਾਂ ਦੇ ਵਿੱਚ ਮà©à¨²à©›à¨®à¨¾à¨‚ - ਜਿਨà©à¨¹à¨¾à¨‚ ਵਿੱਚ ਇੱਕ ਸਾਬਕਾ ਵਿਧਾਇਕ ਜਿਸ ਦੀ ਮੌਤ ਹੋ ਚà©à©±à¨•à©€ ਹੈ ਤੇ ਇੱਕ ਸਾਬਕਾ ਕੌਂਸਲਰ ਵੀ ਸ਼ਾਮਲ ਹੈ – ਦੀ ਨਵੇਂ ਸਿਰਿਓਂ ਜਾਂਚ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ।
Comments
Start the conversation
Become a member of New India Abroad to start commenting.
Sign Up Now
Already have an account? Login