ਸਾਡੇ ਦੇਸ਼ ਅੰਦਰ ਕਾਨੂੰਨੀ ਪà©à¨°à¨•ਿਰਿਆ ਅਤੇ ਖਾਸ ਕਰ ਅਦਾਲਤੀ ਕਾਰਵਾਈ ਦਾ ਲੰਮਾ ਚੱਲਣਾ ਇੱਕ ਆਮ ਗੱਲ ਹੈ ਅਤੇ ਇਸ ਦੌਰਾਨ ਆਮ ਬੰਦਾ ਅਕਸਰ ਨਿਰਾਸ਼ਾ ਦੇ ਆਲਮ ਵਿੱਚ ਚਲਿਆ ਜਾਂਦਾ ਹੈ ਅਤੇ ਇਨਸਾਫ਼ ਦੀ ਆਸ ਵੀ ਗà©à¨† ਬੈਠਦਾ ਹੈ ਪਰ ਬੀਤੇ ਦਿਨੀ ਰਾਜਧਾਨੀ ਚੰਡੀਗੜà©à¨¹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਬਹà©à¨¤ ਹੀ ਕਾਬਲ ਵਕੀਲ ਨੇ ਇੱਕ ਆਮ ਬੰਦੇ ਦੇ ਹੱਕ ਨੂੰ ਲੰਮੀ ਲੜਾਈ ਉਪਰੰਤ ਬੇਹੱਦ ਸੂਠਬੂਠਨਾਲ ਨਾ ਸਿਰਫ ਸਫਲਤਾ ਪੂਰਬਕ ਉਸ ਨੂੰ ਦà©à¨†à¨‡à¨† ਬਲਕਿ ਹੋਰਨਾ ਨਾਗਰਿਕਾਂ ਲਈ ਵੀ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਦਾ ਜ਼ਰੂਰ ਪਤਾ ਹੋਵੇ। ਇਹ ਮਾਮਲਾ ਹਰਿਆਣਾ ਨਿਵਾਸੀ ਗà©à¨°à¨šà¨°à¨¨ ਸਿੰਘ ਨਾਲ ਸਬੰਧਤ ਹੈ ਜਿਨਾਂ ਦੇ ਇਸ ਕੇਸ ਵਿੱਚ ਨਾਮਵਰ ਵਕੀਲ ਗਗਨ ਪà©à¨°à¨¦à©€à¨ª ਸਿੰਘ ਬੱਲ ਨੇ ਸ਼ਿੱਦਤ ਨਾਲ ਆਮ ਇਨਸਾਨ ਦੇ ਹੱਕ ਸੱਚ ਦੀ ਲੜਾਈ ਨੂੰ ਨਿਆਂ ਪà©à¨°à¨¾à¨ªà¨¤à©€ ਤੱਕ ਪà©à¨šà¨¾à¨‡à¨†à¥¤
ਇਸ ਮਾਮਲੇ ਬਾਰੇ ਗੱਲ ਕਰੀਠਤਾਂ ਲਗà¨à¨— 26 ਸਾਲਾਂ ਬਾਅਦ, ਇੱਕ ਪà©à¨°à¨¾à¨£à©‡ ਰਿਹਾਇਸ਼ੀ ਪਲਾਟ ਵਿਵਾਦ ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸà©à¨£à¨¾à¨‡à¨†, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਅਸਲ ਰਿਕਾਰਡ ਦੇ ਗà©à©°à¨® ਹੋਣ ਨੂੰ ਕਿਸੇ ਵੀ ਯੋਗ ਬਿਨੈਕਾਰ ਨੂੰ ਪਲਾਟ ਅਲਾਟਮੈਂਟ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਫੈਸਲਾ ਹਾਈ ਕੋਰਟ ਦੇ ਜਸਟਿਸ ਸà©à¨°à©‡à¨¸à¨¼ ਠਾਕà©à¨° ਅਤੇ ਜਸਟਿਸ ਵਿਕਾਸ ਸੂਰੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਦਿੱਤਾ। ਵੱਡੀ ਗੱਲ ਇਹ ਵੀ ਹੈ ਕਿ ਇਸ ਨੂੰ ਪà©à¨°à¨¸à¨¼à¨¾à¨¸à¨¨ ਵੱਲੋਂ "ਲਾਪਰਵਾਹੀ, ਬਦਨੀਤੀ ਅਤੇ ਡਿਊਟੀ ਪà©à¨°à¨¤à©€ ਅਣਗਹਿਲੀ" ਦੀ ਉਦਾਹਰਣ ਦੱਸਦੇ ਹੋà¨, ਅਦਾਲਤ ਨੇ ਬਿਨੈਕਾਰ ਨੂੰ 2 ਲੱਖ ਰà©à¨ªà¨ ਦਾ ਮਿਸਾਲੀ ਮà©à¨†à¨µà¨œà¨¼à¨¾ ਦੇਣ ਦਾ ਵੀ ਹà©à¨•ਮ ਦਿੱਤਾ। ਇਹ ਰਕਮ ਸਬੰਧਤ ਜਵਾਬਦੇਹ ਧਿਰ ਨੂੰ ਆਪਣੀ ਜੇਬ ਵਿੱਚੋਂ ਅਦਾ ਕਰਨੀ ਪਵੇਗੀ।
ਦਰਅਸਲ, ਗà©à¨°à¨šà¨°à¨¨ ਸਿੰਘ ਨੇ ਸੰਨ 1982 ਵਿੱਚ ਲà©à¨§à¨¿à¨†à¨£à¨¾ ਟਾਊਨ ਇੰਪਰੂਵਮੈਂਟ ਟਰੱਸਟ ਦੀ ਹਾਊਸਿੰਗ ਸਕੀਮ ਤਹਿਤ 125 ਵਰਗ ਗਜ਼ ਦੇ ਪਲਾਟ ਲਈ ਅਰਜ਼ੀ ਦਿੱਤੀ ਸੀ ਅਤੇ 950 ਰà©à¨ªà¨ ਬਿਆਨਾ ਵੀ ਜਮà©à¨¹à¨¾ ਕਰਵਾਠਸਨ। ਗà©à¨°à¨šà¨°à¨¨ ਸਿੰਘ ਦਾ ਨਾਂਅ 10 ਸਤੰਬਰ, 1999 ਨੂੰ ਹੋਈ ਲਾਟਰੀ ਡਰਾਅ ਵਿੱਚ ਸਫਲ ਬਿਨੈਕਾਰਾਂ ਵਿੱਚ ਸ਼ਾਮਲ ਸੀ, ਪਰ ਉਨਾਂ ਨੂੰ ਨਾ ਤਾਂ ਡਰਾਅ ਬਾਰੇ ਅਤੇ ਨਾ ਹੀ ਅਲਾਟਮੈਂਟ ਬਾਰੇ ਸੂਚਿਤ ਕੀਤਾ ਗਿਆ। ਸਾਲ 2000 ਵਿੱਚ, ਟਰੱਸਟ ਨੇ ਸਾਰੀਆਂ 19 ਅਲਾਟਮੈਂਟਾਂ ਨੂੰ ਇਹ ਕਹਿੰਦੇ ਹੋਠਰੱਦ ਕਰ ਦਿੱਤਾ ਕਿ ਡਰਾਅ ਨਾਲ ਸਬੰਧਤ ਅਸਲ ਰਿਕਾਰਡ ਗà©à©°à¨® ਹੋ ਗਠਹਨ। ਬਾਅਦ ਵਿੱਚ ਸਾਲ 2012 ਵਿੱਚ, ਟਰੱਸਟ ਨੇ ਗà©à¨°à¨šà¨°à¨¨ ਸਿੰਘ ਦੇ ਪਲਾਟ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਪਰ 2015 ਵਿੱਚ ਸਥਾਨਕ ਸੰਸਥਾ ਵਿà¨à¨¾à¨— ਨੇ ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਫੈਸਲਾ ਰੱਦ ਕਰ ਦਿੱਤਾ।
ਅਦਾਲਤ ਦੀ ਕਾਰਵਾਈ ਦੌਰਾਨ ਪਟੀਸ਼ਨ ਕਰਤਾ ਦੇ à¨à¨¡à¨µà©‹à¨•ੇਟ ਬੱਲ ਦੀਆਂ ਦਮਦਾਰ ਦਲੀਲਾਂ ਸà©à¨£à¨¨ ਉਪਰੰਤ ਅਦਾਲਤ ਨੇ ਵਿà¨à¨¾à¨— ਦੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸ ਨੂੰ "ਸੋਚੇ-ਸਮà¨à©‡ ਬਿਨਾਂ ਲਿਆ ਗਿਆ ਫੈਸਲਾ" ਕਰਾਰ ਦਿੰਦੇ ਹੋਠਕਿਹਾ ਕਿ ਵਿà¨à¨¾à¨— ਕੋਲ ਟਰੱਸਟ ਦੇ ਫੈਸਲੇ ਨੂੰ ਉਲਟਾਉਣ ਦੀ ਕੋਈ ਸ਼ਕਤੀ ਨਹੀਂ ਹੈ, ਖਾਸ ਕਰਕੇ ਜਦੋਂ ਵਿà¨à¨¾à¨— ਨੇ ਖà©à¨¦ ਪਹਿਲਾਂ ਮà©à©œ ਵਿਚਾਰ ਕਰਨ ਦੀ ਸਿਫਾਰਸ਼ ਕੀਤੀ ਸੀ। ਅਦਾਲਤ ਨੇ ਮੰਨਿਆ ਕਿ ਗà©à¨°à¨šà¨°à¨¨ ਸਿੰਘ ਵੱਲੋਂ ਅਰਜ਼ੀ ਅਤੇ à¨à©à¨—ਤਾਨ ਨਾਲ ਸਬੰਧਤ ਜਮà©à¨¹à¨¾à¨‚ ਕਰਵਾਠਗਠਦਸਤਾਵੇਜ਼ਾਂ ਦੀਆਂ ਕਾਪੀਆਂ ਦੀ ਪà©à¨°à¨®à¨¾à¨£à¨¿à¨•ਤਾ 'ਤੇ ਕਦੇ ਵੀ ਸਵਾਲ ਨਹੀਂ ਉਠਾਇਆ ਗਿਆ। ਇਸ ਤਰà©à¨¹à¨¾à¨‚, ਉਹ "ਵਾਅਦੇ ਦੀ ਪੂਰਤੀ" ਅਤੇ "ਵਾਜਬ ਉਮੀਦ" ਦੇ ਸਿਧਾਂਤਾਂ ਦੇ ਤਹਿਤ ਪਲਾਟ ਦਾ ਕਾਨੂੰਨੀ ਤੌਰ 'ਤੇ ਹੱਕਦਾਰ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਡਰਾਅ ਵਿੱਚ ਮਿਲੀ ਸਫਲਤਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਨà©à¨¹à¨¾à¨‚ ਨੂੰ ਪਲਾਟ ਦੇ à¨à©Œà¨¤à¨¿à¨• ਕਬਜ਼ੇ ਤੋਂ ਵਾਂà¨à¨¾ ਕੀਤਾ ਜਾ ਸਕਦਾ ਹੈ। ਅੰਤ ਵਿੱਚ, ਅਦਾਲਤ ਨੇ ਇਸ ਕੇਸ ਵਿੱਚ à¨à¨¡à¨µà©‹à¨•ੇਟ ਗਗਨ ਪà©à¨°à¨¦à©€à¨ª ਸਿੰਘ ਬੱਲ ਦੀ ਪੈਰਵੀ ਉਪਰੰਤ ਹà©à¨•ਮ ਦਿੱਤਾ ਕਿ ਗà©à¨°à¨šà¨°à¨¨ ਸਿੰਘ ਨੂੰ ਤਿੰਨ ਮਹੀਨਿਆਂ ਦੇ ਅੰਦਰ ਉਨਾਂ ਦਾ ਪਲਾਟ ਦà©à¨¬à¨¾à¨°à¨¾ ਅਲਾਟ ਕੀਤਾ ਜਾਵੇ ਅਤੇ ਉਸ ਦਾ à¨à©Œà¨¤à¨¿à¨• ਕਬਜ਼ਾ ਵੀ ਸੌਂਪ ਦਿੱਤਾ ਜਾਵੇ।
ਇਸ ਸਮà©à©±à¨šà©‡ ਮਾਮਲੇ ਵਿੱਚ ਪਟੀਸ਼ਨ ਕਰਤਾ ਨੂੰ ਉਸ ਦਾ ਹੱਕ ਦਵਾਉਣ ਵਾਲੇ à¨à¨¡à¨µà©‹à¨•ੇਟ ਗਗਨ ਪà©à¨°à¨¦à©€à¨ª ਸਿੰਘ ਬੱਲ ਦਾ ਇਹ ਕਹਿਣਾ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਆਪਣੇ ਹੱਕਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਖਾਸਕਰ ਸਰਕਾਰੀ ਅਦਾਰਿਆਂ ਨਾਲ ਸੰਬੰਧਿਤ ਕੰਮ ਕਾਜ ਵਿੱਚ ਸਮà©à©±à¨šà©€ ਪà©à¨°à¨•ਿਰਿਆ ਅਤੇ ਕਾਨੂੰਨੀ ਪਹਿਲੂ ਜਾਨਣੇ ਜਰੂਰੀ ਹà©à©°à¨¦à©‡ ਹਨ। ਆਮ ਇਨਸਾਨ ਅਕਸਰ ਇਨਾਂ ਕਾਨੂੰਨੀ ਪੇਚੀਦਗੀਆਂ ਦੀ ਡੂੰਘਾਈ ਵਿੱਚ ਨਹੀਂ ਜਾਂਦਾ ਅਤੇ ਅਜਿਹੇ ਵਿੱਚ ਉਸ ਦੇ ਆਪਣੇ ਜਾਇਜ਼ ਹੱਕ ਵੀ ਕਈ ਵਾਰ ਅਣਗੌਲੇ ਰਹਿ ਜਾਂਦੇ ਹਨ ਅਤੇ ਕਈ ਅਦਾਰਿਆਂ ਵੱਲੋਂ ਇਸੇ ਹਾਲਾਤ ਦਾ ਫਾਇਦਾ ਵੀ ਚà©à©±à¨•ਿਆ ਜਾਂਦਾ ਹੈ। à¨à¨¡à¨µà©‹à¨•ੇਟ ਬੱਲ ਦਾ ਕਹਿਣਾ ਹੈ ਕਿ ਅਜਿਹੇ ਕਿਸੇ ਵੀ ਮਾਮਲੇ ਦੀ ਜੇਕਰ ਗੱਲ ਹੋਵੇ ਤਾਂ ਜਾਗਰੂਕਤਾ ਹੋਣ ਦੇ ਨਾਲ ਨਾਲ ਕਾਨੂੰਨੀ ਮਾਹਿਰ ਦਾ ਮਸ਼ਵਰਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login