à¨à¨¾à¨ˆ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਸੰਨ 2012 ’ਚ ਪਾਈ ਗਈ ਪਟੀਸ਼ਨ ਵਾਪਸ ਲੈਣ ਸਬੰਧੀ ਫੈਸਲਾ ਕਰਨ ਲਈ ਕੌਮੀ ਰਾਠਬਣਾਉਣ ਦਾ à¨à¨²à¨¾à¨¨ ਕੀਤਾ ਗਿਆ ਹੈ। ਬੀਤੇ ਦਿਨੀਂ à¨à¨¾à¨ˆ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਉਪਰੰਤ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸਿੱਖ ਪੰਥ ਦੀਆਂ ਪà©à¨°à¨¤à©€à¨¨à¨¿à¨§ ਜਥੇਬੰਦੀਆਂ ਦੇ ਆਗੂਆਂ ਨਾਲ ਇਕੱਤਰਤਾ ਕਰਕੇ ਪਟੀਸ਼ਨ ਉੱਤੇ ਵਿਚਾਰ-ਵਟਾਂਦਰਾ ਕੀਤਾ। ਇਕੱਤਰਤਾ ਮਗਰੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਕà©à¨ ਹੋਰ ਸੰਪà©à¨°à¨¦à¨¾à¨µà¨¾à¨‚ ਦੇ ਨà©à¨®à¨¾à¨‡à©°à¨¦à¨¿à¨†à¨‚ ਨਾਲ ਅੱਜ ਕੀਤੀ ਬੈਠਕ ਵਿਚ ਸਾਂà¨à¨¾ ਸà©à¨à¨¾à¨… ਪà©à¨°à¨¾à¨ªà¨¤ ਹੋਇਆ ਹੈ ਕਿ à¨à¨¾à¨ˆ ਬਲਵੰਤ ਸਿੰਘ ਰਾਜੋਆਣਾ ਸਬੰਧੀ ਪਟੀਸ਼ਨ ਵਾਪਸੀ ਦੇ ਫੈਸਲੇ ਲਈ ਕੌਮ ਦੀ ਆਮ ਰਾਠਬੇਹੱਦ ਲਾਜ਼ਮੀ ਹੈ। ਇਸ ਦੇ ਮੱਦੇਨਜ਼ਰ ਪੂਰੇ ਵਿਸ਼ਵ ਦਾ ਨà©à¨®à¨¾à¨‡à©°à¨¦à¨¾ ਸਿੱਖ ਇਕੱਠਬà©à¨²à¨¾à¨‡à¨† ਜਾਵੇਗਾ। ਉਨà©à¨¹à¨¾à¨‚ ਕਿਹਾ ਕਿ ਲੰਘੇ ਦਿਨੀਂ à¨à¨¾à¨ˆ ਰਾਜੋਆਣਾ ਨਾਲ ਮà©à¨²à¨¾à¨•ਾਤ ਸਮੇਂ ਉਨà©à¨¹à¨¾à¨‚ ਸ਼à©à¨°à©‹à¨®à¨£à©€ ਕਮੇਟੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਆਖਿਆ ਸੀ ਅਤੇ ਇਸ ਸਬੰਧੀ ਬਿਨਾ ਦੇਰੀ ਫੈਸਲਾ ਲੈਣ ਦੀ ਗੱਲ ਕੀਤੀ ਸੀ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਨੇ ਕੌਮੀ ਅਵਾਜ਼ ਦੇ ਮੱਦੇਨਜ਼ਰ ਪਟੀਸ਼ਨ ਦਾਇਰ ਕੀਤੀ ਸੀ, ਪਰੰਤੂ ਦà©à©±à¨– ਦੀ ਗੱਲ ਹੈ ਕਿ ਲੰਮਾਂ ਸਮਾਂ ਬੀਤਣ ਬਾਅਦ ਵੀ ਸਰਕਾਰ ਇਸ ’ਤੇ ਨਕਾਰਾਤਮਕ ਰਵੱਈਆ ਅਖ਼ਤਿਆਰ ਕਰੀ ਬੈਠੀ ਹੈ। ਉਨà©à¨¹à¨¾à¨‚ ਆਖਿਆ ਕਿ à¨à¨¾à¨ˆ ਰਾਜੋਆਣਾ ਦੀਆਂ à¨à¨¾à¨µà¨¨à¨¾à¨µà¨¾à¨‚ ਵੀ ਗ਼ਲਤ ਨਹੀਂ ਹਨ, ਕਿਉਂਕਿ ਉਹ ਆਪਣੇ ਇਰਾਦੇ ਅਤੇ ਨਿਸ਼ਾਨੇ ਪà©à¨°à¨¤à©€ ਦà©à¨°à¨¿à©œà©à¨¹ ਹਨ, ਪà©à¨°à©°à¨¤à©‚ ਪਟੀਸ਼ਨ ਦਾ ਮਾਮਲਾ ਹà©à¨£ ਇਕੱਲਾ ਸ਼à©à¨°à©‹à¨®à¨£à©€ ਕਮੇਟੀ ਦਾ ਨਹੀਂ ਬਲਕਿ ਸਮà©à©±à¨šà©‡ ਸਿੱਖ ਪੰਥ ਦਾ ਹੈ। ਉਨà©à¨¹à¨¾à¨‚ ਆਖਿਆ ਕਿ ਇਸ ਸਬੰਧੀ ਫੈਸਲਾ ਲੈਣ ਲਈ ਸ਼à©à¨°à©‹à¨®à¨£à©€ ਕਮੇਟੀ ਪੰਥ ਦੀ ਰਾਠਤੋਂ ਬਿਨਾ ਅੱਗੇ ਨਹੀਂ ਵਧ ਸਕਦੀ। ਇਸੇ ਤਹਿਤ ਹੀ ਅੱਜ ਕà©à¨ ਜਥੇਬੰਦੀਆਂ ਦੇ ਨà©à¨®à¨¾à¨‡à©°à¨¦à¨¿à¨†à¨‚ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਜਿਨà©à¨¹à¨¾à¨‚ ਦੇ ਸà©à¨à¨¾à¨… ਅਨà©à¨¸à¨¾à¨° ਜਲਦ ਹੀ ਸਿੱਖ ਕੌਮ ਦਾ ਨà©à¨®à¨¾à¨‡à©°à¨¦à¨¾ ਇਕੱਠਬà©à¨²à¨¾à¨‡à¨† ਜਾਵੇਗਾ। ਕਿਉਂਕਿ ਇਹ ਮਾਮਲਾ ਕੌਮੀ à¨à¨¾à¨µà¨¨à¨¾à¨µà¨¾à¨‚ ਨਾਲ ਸਿੱਧੇ ਤੌਰ ’ਤੇ ਜà©à©œà¨¿à¨† ਹੋਇਆ ਹੈ ਇਸ ਵਾਸਤੇ ਸਾਰੀਆਂ ਧਾਰਮਿਕ, ਰਾਜਸੀ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਬà©à©±à¨§à©€à¨œà©€à¨µà©€à¨†à¨‚ ਦੀ ਰਾਠਸੰਗà©à¨°à¨¹à¨¿à¨¤ ਕੀਤੀ ਜਾਵੇਗੀ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਕੌਮਾਂਤਰੀ ਪੱਧਰ ਦੀ ਸਿੱਖ ਰਾਠਬਣਾਉਣ ਵਾਸਤੇ ਸà©à¨à¨¾à¨… ਵੀ ਮੰਗੇ ਜਾਣਗੇ। ਇਹ ਸਮà©à©±à¨šà¨¾ ਕਾਰਜ ਬਿਨਾ ਦੇਰੀ ਥੋੜà©à¨¹à©‡ ਸਮੇਂ ਅੰਦਰ ਹੀ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲਗਾਤਾਰ ਕਾਰਜ ਕਰ ਰਹੀ ਹੈ, ਪà©à¨°à©°à¨¤à©‚ ਸਰਕਾਰਾਂ ਦਾ ਅੜੀਅਲ ਰਵੱਈਆ ਕੌਮ ਵਿਰੋਧੀ à¨à©à¨—ਤ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ à¨à¨¾à¨ˆ ਰਾਜੋਆਣਾ ਦਾ ਮਾਮਲਾ ਕਿਉਂਕਿ ਪਟੀਸ਼ਨ ਨਾਲ ਜà©à©œà¨¿à¨† ਹੋਇਆ ਹੈ ਇਸ ਲਈ ਕੋਈ ਫੈਸਲਾ ਲੈਣ ਵਾਸਤੇ ਸ਼à©à¨°à©‹à¨®à¨£à©€ ਕਮੇਟੀ ਸਿਆਸਤ ਤੋਂ ਉੱਪਰ ਉਠਕੇ ਹਰ ਧਿਰ ਤੱਕ ਪਹà©à©°à¨š ਕਰੇਗੀ। ਇਹ ਸਰਬਸਾਂà¨à¨¾ ਪੰਥਕ ਕਾਰਜ ਹੈ, ਜਿਸ ਵਾਸਤੇ ਹਰ ਸà©à¨¹à¨¿à¨°à¨¦ ਸਿੱਖ ਅਤੇ ਜਥੇਬੰਦੀ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨà©à¨¹à¨¾à¨‚ ਸ਼à©à¨°à©‹à¨®à¨£à©€ ਕਮੇਟੀ ਦੇ ਸੱਦੇ ’ਤੇ ਪà©à©±à¨œà¨£ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਆਸ ਪà©à¨°à¨—ਟਾਈ ਕਿ ਇਸ ਗੰà¨à©€à¨° ਮਾਮਲੇ ਪà©à¨°à¨¤à©€ ਇਸੇ ਤਰà©à¨¹à¨¾à¨‚ ਹੀ ਸਹਿਯੋਗ ਮਿਲਦਾ ਰਹੇਗਾ।
ਇਕੱਤਰਤਾ ’ਚ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਧਾਮੀ ਤੋਂ ਇਲਾਵਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਤੇ ਗਿਆਨੀ ਬਲਜੀਤ ਸਿੰਘ, ਦਲ ਬਾਬਾ ਬਿਧੀ ਚੰਦ ਸੰਪà©à¨°à¨¦à¨¾ ਦੇ ਮà©à¨–à©€ ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜, ਤਰਨਾ ਦਲ ਹਰੀਆਂ ਵੇਲਾਂ ਦੇ ਮà©à¨–à©€ ਬਾਬਾ ਨਿਹਾਲ ਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮà©à¨–à©€ ਬਾਬਾ ਜੋਗਾ ਸਿੰਘ, ਸ਼à©à¨°à©‹à¨®à¨£à©€ ਪੰਥ ਅਕਾਲੀ ਬà©à©±à¨¢à¨¾ ਦਲ ਦੇ ਮà©à¨–à©€ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵੱਲੋਂ ਸ. ਦਿਲਜੀਤ ਸਿੰਘ ਬੇਦੀ, ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਟਕਸਾਲ ਦੇ ਬà©à¨²à¨¾à¨°à©‡ ਬਾਬਾ ਸà©à¨–ਦੇਵ ਸਿੰਘ, ਕਾਰ ਸੇਵਾ ਸੰਪà©à¨°à¨¦à¨¾ à¨à©‚ਰੀ ਵਾਲਿਆਂ ਵੱਲੋਂ ਬਾਬਾ ਸà©à¨–ਵਿੰਦਰ ਸਿੰਘ ਆਦਿ ਮੌਜੂਦ ਸਨ।
Comments
Start the conversation
Become a member of New India Abroad to start commenting.
Sign Up Now
Already have an account? Login